ਆਜਾ ਸੋਹਣਿਆ ਚੰਨ ਮਖਣਾ
ਤੈਨੂ ਵੇਖ ਵੇਖ
ਜੀ ਮੈਂ ਭਰ ਲਾਂ

१. ਪੀਰਾਂ ਦੀ ਦੁਆ ਲਗੇ, ਸਾਡੀ ਵੀ ਦੁਆ ਲਗੇ
ਤੂ ਜੀਉੰਦਾ ਰਹੇ ਲੰਬੀਆਂ ਉਮਰਾਂ

२. ਰਾਤਾਂ ਦਾ ਤੂੰ ਚੰਨ ਹੈਂ, ਮੇਰੇ ਦਿਲ ਦਾ ਬੰਨ ਹੈਂ
ਤੇਰੇ ਇਸ਼ਕ ਦੇ ਦਰਿਆ ਚ ਡੁਬ ਮਰਾं

३. ਸੌਣ ਦੀ ਫੁਹਾਰ ਏ, ਦਿਲਾਂ ਦੀ ਪੁਕਾਰ ਏ
ਪੈਰ ਤੇਰੇ ਦੀ ਜੁੱਤੀ ਬਣ ਰਹਾਂ
ਹਿਕ ਤੇਰੇ ਦੀ ਗਾਨੀ ਰਵਾਂ

Aaja sohneya chann makhna
Tainu vekh vekh
Jee main bhar laa

1. Peeran di dua lagge, saadi vi dua lagge
Tu jeeonda rahe lambiyan umaraan

2. Raatan da tu chann hain, mere dil da bann hain
Tere ishq de dariya ch duub maraan

3. Saun di fuhaar aey, dilaan di pukaar aey
Pair tere di jutti ban rahaan
hikk tere di gaani rawaan